ਭਾਰਤੀ ਰੇਲਵੇ ਦੇ ਆਈਆਰਸੀਟੀਸੀ ਵੱਲੋਂ ਜਯੋਤਿਰਲਿੰਗਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਭਾਰਤ ਗੌਰਵ ਟੂਰਿਸਟ ਟ੍ਰੇਨ ਰਾਹੀਂ ਯਾਤਰੀਆਂ ਨੂੰ 7 ਜੋਤਿਰਲਿੰਗਾਂ ਦੇ ਦਰਸ਼ਨ ਕਰਵਾਏ ਜਾਣਗੇ। ਇਸ ਯਾਤਰਾ ਲਈ ਇੱਕ ਪੂਰਾ ਪੈਕੇਜ ਤਿਆਰ ਕੀਤਾ ਗਿਆ ਹੈ। ਇਹ ਰੇਲਗੱਡੀ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ, ਜੋ ਅੰਬਾਲਾ ਰਾਹੀਂ ਅੱਗੇ ਵਧੇਗੀ।
ਬ੍ਰੇਕਿੰਗ: ਭਾਰਤੀ ਰੇਲਵੇ ਦੀ ਪਹਿਲ, ਟਰੇਨ ਰਾਹੀਂ 7 ਜੋਤਿਰਲਿੰਗਾਂ ਦੇ ਦਰਸ਼ਨ ਕਰਵਾਏ ਜਾਣਗੇ
RELATED ARTICLES