HomePunjabi NewsLiberal Breakingਬ੍ਰੇਕਿੰਗ: ਭਾਰਤੀ ਰੇਲਵੇ ਦੀ ਪਹਿਲ, ਟਰੇਨ ਰਾਹੀਂ 7 ਜੋਤਿਰਲਿੰਗਾਂ ਦੇ ਦਰਸ਼ਨ ਕਰਵਾਏ...

ਬ੍ਰੇਕਿੰਗ: ਭਾਰਤੀ ਰੇਲਵੇ ਦੀ ਪਹਿਲ, ਟਰੇਨ ਰਾਹੀਂ 7 ਜੋਤਿਰਲਿੰਗਾਂ ਦੇ ਦਰਸ਼ਨ ਕਰਵਾਏ ਜਾਣਗੇ

ਭਾਰਤੀ ਰੇਲਵੇ ਦੇ ਆਈਆਰਸੀਟੀਸੀ ਵੱਲੋਂ ਜਯੋਤਿਰਲਿੰਗਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਭਾਰਤ ਗੌਰਵ ਟੂਰਿਸਟ ਟ੍ਰੇਨ ਰਾਹੀਂ ਯਾਤਰੀਆਂ ਨੂੰ 7 ਜੋਤਿਰਲਿੰਗਾਂ ਦੇ ਦਰਸ਼ਨ ਕਰਵਾਏ ਜਾਣਗੇ। ਇਸ ਯਾਤਰਾ ਲਈ ਇੱਕ ਪੂਰਾ ਪੈਕੇਜ ਤਿਆਰ ਕੀਤਾ ਗਿਆ ਹੈ। ਇਹ ਰੇਲਗੱਡੀ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ, ਜੋ ਅੰਬਾਲਾ ਰਾਹੀਂ ਅੱਗੇ ਵਧੇਗੀ।

RELATED ARTICLES

Most Popular

Recent Comments