ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੋੜ ਮੇਲੇ ਮਾਘੀ ਤੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਖਿਦਰਾਣੇ ਦੀ ਢਾਬ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜੰਗ ਚ ਜੂਝਣ ਵਾਲੇ ਸਮੂਹ ਸ਼ਹੀਦਾਂ ਦਾ ਦਿਲੋਂ ਸਤਿਕਾਰ । ਉਹਨਾਂ ਨੇ ਜੋੜ ਮੇਲਾ ਮਾਘੀ ਤੇ ਪਹੁੰਚਣ ਵਾਲੀ ਸੰਗਤਾਂ ਦੇ ਨਾਲ ਗੁਰੂ ਚਰਨਾਂ ਵਿੱਚ ਪ੍ਰਣਾਮ ਕੀਤਾ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਤੁਹਾਨੂੰ ਧਰਮ ਅਤੇ ਸੱਚ ਤੇ ਮਾਰਗ ਚੱਲਣ ਲਈ ਸਦਾ ਪ੍ਰੇਰਿਤ ਕਰਦੀ ਰਹੇਗੀ।
ਬ੍ਰੇਕਿੰਗ : ਮੁੱਖ ਮੰਤਰੀ ਮਾਨ ਨੇ ਜੋੜ ਮੇਲੇ ਮਾਘੀ ਤੇ ਕੀਤਾ ਸ਼ਹੀਦਾਂ ਨੂੰ ਨਮਨ
RELATED ARTICLES