ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਅਮਰੀਕਾ ਦੇ ਲਈ ਰਵਾਨਾ ਹੋਏ ਹਨ। ਉਹ ਸੈਕਰਾਮੈਂਟੋ ਸ਼ਹਿਰ ਵਿੱਚ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋਣਗੇ। ਦੱਸ ਦਈਏ ਕਿ ਪਹਿਲਾਂ ਉਹਨਾਂ ਨੇ 24 ਅਪ੍ਰੈਲ ਨੂੰ ਦਿੱਲੀ ਹਵਾਈ ਅੱਡੇ ਤੋਂ ਫਲਾਈਟ ਫੜਨੀ ਸੀ ਪਰ ਉਥੇ ਹੋਏ ਦੁਰਵਿਹਾਰ ਦੇ ਕਰਕੇ ਉਹਨਾਂ ਨੇ ਉਹ ਫਲਾਈਟ ਛੱਡ ਦਿੱਤੀ ਸੀ।
ਬ੍ਰੇਕਿੰਗ : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਅਮਰੀਕਾ ਲਈ ਹੋਏ ਰਵਾਨਾ
RELATED ARTICLES