ਅੱਜ ਪੰਜਾਬ ਵਿੱਚ ਸ਼ਾਮ 4 ਵਜੇ ਤੱਕ ਬੰਦ ਰਹੇਗਾ। ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਪੈਟਰੋਲ ਪੰਪ, ਗੈਸ ਏਜੰਸੀਆਂ, ਮੈਡੀਕਲ ਸੇਵਾਵਾਂ, ਰੇਲ ਸੇਵਾਵਾਂ ਅਤੇ ਵਿਆਹ ਸਮਾਗਮ ਲਈ ਆਵਾਜਾਈ ਜਾਰੀ ਰਹੇਗੀ। ਹਵਾਈ ਅੱਡਿਆਂ ਦੀਆਂ ਜ਼ਰੂਰੀ ਸੇਵਾਵਾਂ ਵੀ ਚੱਲਦੀਆਂ ਰਹਿਣਗੀਆਂ। ਦੁਕਾਨਾਂ ਅਤੇ ਆਮ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਬੱਚਿਆਂ ਦੀਆਂ ਇੰਟਰਵਿਊ ਵਰਗੀਆਂ ਮੁਹੱਤਵਪੂਰਨ ਪ੍ਰਕਿਰਿਆਵਾਂ ਜਾਰੀ ਰਹਿਣਗੀਆਂ।
ਬ੍ਰੇਕਿੰਗ : ਕਿਸਾਨਾਂ ਵਲੋਂ ਅੱਜ ਪੰਜਾਬ ਬੰਦ ਦਾ ਸੱਦਾ, ਸ਼ਾਮ 4 ਵਜੇ ਤੱਕ ਰਹੇਗਾ ਬੰਦ
RELATED ARTICLES