ਕਿਸਾਨਾਂ ਵੱਲੋਂ ਨਵਾਂ ਸਾਲ 2025 ਦਾ ਜਸ਼ਨ ਨਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ । ਕਿਸਾਨਾਂ ਨੇ ਕਿਹਾ ਹੈ ਕਿ ਇਹ ਸਮਾਂ ਜਸ਼ਨ ਮਨਾਉਣ ਵਾਲਾ ਨਹੀਂ ਹੈ। ਇਸ ਕਰਕੇ ਕੋਈ ਵੀ ਵਧਾਈਆਂ ਵਾਲੇ ਸੰਦੇਸ਼ ਨਾ ਭੇਜੇ। ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੀ ਸਿਹਤ ਬਹੁਤ ਖਰਾਬ ਹੈ ਅਤੇ ਇਹ ਸਮਾਂ ਚੁਨੌਤੀਆਂ ਵਾਲਾ ਹੈ। ਦੱਸਣ ਯੋਗ ਹੈ ਕਿ ਅੱਜ ਡਲੇਵਾਲ ਦਾ ਮਰਨ ਵਰਤ 37ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ।
ਬ੍ਰੇਕਿੰਗ : ਕਿਸਾਨਾਂ ਵੱਲੋਂ ਨਵੇਂ ਸਾਲ ਦਾ ਜਸ਼ਨ ਨਾ ਮਨਾਉਣ ਦਾ ਐਲਾਨ
RELATED ARTICLES