ਬ੍ਰੇਕਿੰਗ: ਜਗਜੀਤ ਡੱਲੇਵਾਲ ਦੀਆਂ ਭੈਣਾਂ ਨੇ ਉਸ ਦੀ ਤੰਦਰੁਸਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਕਿਹਾ, “ਸਾਡਾ ਵੀਰ ਦੁਨੀਆ ਲਈ ਹੀਰਾ ਹੈ। ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਵੀਰ ਦੀ ਜ਼ਿੰਦਗੀ ਬਾਰੇ ਸੋਚਣ। ਅਸੀਂ ਸਿਰਫ਼ ਆਪਣੇ ਹੱਕ ਮੰਗ ਰਹੇ ਹਾਂ। ਸਾਡੀ ਅਰਦਾਸ ਹੈ ਕਿ ਉਸਦੀ ਉਮਰ ਲੰਬੀ ਹੋਵੇ।”
ਬ੍ਰੇਕਿੰਗ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਭੈਣਾਂ ਨੇ ਉਸਦੀ ਤੰਦਰੁਸਤੀ ਲਈ ਕੀਤੀ ਅਰਦਾਸ
RELATED ARTICLES