ਮਿਆਂਮਾਰ ‘ਚ ਸ਼ੁੱਕਰਵਾਰ ਸਵੇਰੇ 11:50 ਵਜੇ 7.7 ਤੀਬਰਤਾ ਦਾ ਭੂਚਾਲ ਆਇਆ। ਇਸ ਦਾ ਅਸਰ ਭਾਰਤ, ਥਾਈਲੈਂਡ, ਬੰਗਲਾਦੇਸ਼ ਅਤੇ ਚੀਨ ਸਮੇਤ 5 ਦੇਸ਼ਾਂ ‘ਚ ਪਿਆ ਹੈ। ਮਿਆਂਮਾਰ ਅਤੇ ਥਾਈਲੈਂਡ ਵਿੱਚ 16 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਿਆਂਮਾਰ ‘ਚ ਭੂਚਾਲ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਥੇ 200 ਲੋਕ ਜ਼ਖਮੀ ਹਨ।
ਬ੍ਰੇਕਿੰਗ : ਮਿਆਂਮਾਰ ਵਿੱਚ ਆਇਆ ਭੂਚਾਲ, 16 ਲੋਕਾਂ ਦੀ ਹੋਈ ਮੌਤ
RELATED ARTICLES