ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਵੱਡੇ ਸਿਆਸੀ ਆਗੂ ਗੁੱਟ ਬੰਦੀ ਕਰਦੇ ਹਨ । ਉਹਨਾਂ ਕਿਹਾ ਕਿ ਗੁੱਟਬੰਦੀ ਦੇ ਕਰਕੇ ਹੀ ਉਹਨਾਂ ਦੀਆਂ 58 ਤੋਂ 18 ਸੀਟਾਂ ਰਹਿ ਗਈਆਂ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਸਾਫ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੈ ।
ਬ੍ਰੇਕਿੰਗ : “ਗੁੱਟਬਾਜ਼ੀ ਕਰਕੇ ਕਾਂਗਰਸ ਨੂੰ ਹੋਇਆ ਨੁਕਸਾਨ” : ਵੜਿੰਗ
RELATED ARTICLES