ਪੁਲਿਸ ਅਧਿਕਾਰੀਆਂ ਦੇ ਤਾਜ਼ਾ ਤਬਾਦਲਿਆਂ ਵਿੱਚ ਪੰਜਾਬ ਸਰਕਾਰ ਨੇ ਡਾ: ਜੋਤੀ ਯਾਦਵ ਆਈਪੀਐਸ ਨੂੰ ਖੰਨਾ ਦਾ ਨਵਾਂ ਐਸਐਸਪੀ ਨਿਯੁਕਤ ਕੀਤਾ ਹੈ। ਉਹ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਹੈ। ਡਾ: ਜੋਤੀ ਪਹਿਲਾਂ ਮੁਹਾਲੀ ਵਿੱਚ ਐਸਪੀ ਵਜੋਂ ਤਾਇਨਾਤ ਸਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਭ੍ਰਿਸ਼ਟਾਚਾਰ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਉਣ ਦੀ ਗੱਲ ਕਹੀ।
ਬ੍ਰੇਕਿੰਗ : ਡਾ: ਜੋਤੀ ਯਾਦਵ ਆਈਪੀਐਸ ਨੂੰ ਖੰਨਾ ਦਾ ਨਵਾਂ ਐਸਐਸਪੀ ਕੀਤਾ ਗਿਆ ਨਿਯੁਕਤ
RELATED ARTICLES