ਬ੍ਰੇਕਿੰਗ: ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੰਜ ਪਿਆਰਿਆਂ ਵੱਲੋਂ ਧਾਰਮਿਕ ਸਜਾ ਸੁਣਾਈ ਗਈ ਹੈ। ਉਹਨਾਂ ਨੂੰ ਇੱਕ ਘੰਟਾ ਜੋੜੇ ਸਾਫ ਕਰਨ ਇਹ ਭਾਂਡੇ ਧੋਣ ਦੀ ਸਜ਼ਾ ਮਿਲੀ ਹੈ । ਇਸ ਦੌਰਾਨ ਉਹਨਾਂ ਨੂੰ ਜਪੁਜੀ ਸਾਹਿਬ ਦਾ ਪਾਠ ਵੀ ਕਰਨਾ ਪਵੇਗਾ ਸਜਾ ਪੂਰੀ ਕਰਨ ਤੋਂ ਬਾਅਦ ਅਰਦਾਸ ਕਰਾਉਣੀ ਪਵੇਗੀ।
ਬ੍ਰੇਕਿੰਗ: ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਕਰਕੇ ਧਾਮੀ ਨੂੰ ਮਿਲੀ ਭਾਂਡੇ ਧੋਣ ਤੇ ਜੋੜੇ ਸਾਫ਼ ਦੀ ਸਜ਼ਾ
RELATED ARTICLES