ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਵੱਲੋਂ ਅੱਜ ਆਪਣਾ ਨਾਮਜਦਗੀ ਪੱਤਰ ਦਾਖਲ ਕਰਵਾਇਆ ਗਿਆ । CM ਆਤਿਸ਼ੀ ਦਿੱਲੀ ਦੇ ਕਾਲਕਾ ਜੀ ਤੋਂ ਚੋਣ ਲੜ ਰਹੀ ਹੈ। ਪਿਛਲੇ ਦਿਨੀ ਆਤਿਸ਼ੀ ਨੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਪਬਲਿਕ ਫੰਡ ਦੇ ਜਰੀਏ ਚੋਣ ਲੜਨਾ ਚਾਹੁੰਦੀ ਹੈ ਕਿਉਂਕਿ ਉਸ ਦੇ ਕੋਲ ਚੋਣ ਲੜਨ ਦੇ ਲਈ ਪੈਸੇ ਨਹੀਂ ਹਨ।
ਬ੍ਰੇਕਿੰਗ : ਦਿੱਲੀ ਦੀ ਸੀਐਮ ਆਤਿਸ਼ੀ ਨੇ ਭਰੇ ਨਾਮਜ਼ਦਗੀ ਪੇਪਰ
RELATED ARTICLES