ਹੁਣ OYO ‘ਤੇ ਆਉਣ ਵਾਲੇ ਜੋੜਿਆਂ ਨੂੰ ਚੈੱਕ-ਇਨ ਲਈ ਆਪਣੇ ਰਿਸ਼ਤੇ ਦਾ ਸਰਟੀਫਿਕੇਟ ਦੇਣਾ ਹੋਵੇਗਾ। ਭਾਵੇਂ ਬੁਕਿੰਗ ਆਨਲਾਈਨ ਕੀਤੀ ਜਾਂਦੀ ਹੈ ਜਾਂ ਸਿੱਧੇ ਹੋਟਲ ‘ਤੇ। ਇਹ ਦਸਤਾਵੇਜ਼ ਯਕੀਨੀ ਤੌਰ ‘ਤੇ ਸਾਰੇ ਗਾਹਕਾਂ ਤੋਂ ਮੰਗੇ ਜਾਣਗੇ। ਕੰਪਨੀ ਨੇ ਫਿਲਹਾਲ ਇਹ ਨਿਯਮ ਉੱਤਰ ਪ੍ਰਦੇਸ਼ ਦੇ ਮੇਰਠ ‘ਚ ਲਾਗੂ ਕੀਤਾ ਹੈ। ਮੇਰਠ ਵਿੱਚ ਟਰਾਇਲ ਤੋਂ ਬਾਅਦ ਇਸਨੂੰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ : OYO ਵਿੱਚ ਰੂਮ ਲੈਣ ਤੋਂ ਪਹਿਲਾਂ ਦਿਖਾਉਣਾ ਪਵੇਗਾ COUPLE ਨੂੰ ਰਿਸ਼ਤੇ ਦਾ ਪਰੂਫ
RELATED ARTICLES