More
    HomePunjabi NewsLiberal BreakingBREAKING: CM ਭਗਵੰਤ ਮਾਨ ਨੇ ਬਿਕਰਮ ਮਜੀਠੀਆ 'ਤੇ ਕੱਸਿਆ ਤੰਜ ਕਿਹਾ- "ਕਈ...

    BREAKING: CM ਭਗਵੰਤ ਮਾਨ ਨੇ ਬਿਕਰਮ ਮਜੀਠੀਆ ‘ਤੇ ਕੱਸਿਆ ਤੰਜ ਕਿਹਾ- “ਕਈ ਲੋਕ ਬੇਲ ਮਿਲਣ ਨੂੰ ਬਰੀ ਹੋਇਆ ਸਮਝ ਬੈਠੇ ਨੇ”

    ਲੁਧਿਆਣਾ: ਕਿਲਾ ਰਾਏਪੁਰ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਆਗੂ ਬਿਕਰਮ ਮਜੀਠੀਆ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਮਜੀਠੀਆ ਦੀ ਹਾਲ ਹੀ ਵਿੱਚ ਹੋਈ ਜ਼ਮਾਨਤ ‘ਤੇ ਬੋਲਦਿਆਂ CM ਨੇ ਕਿਹਾ, “ਕਈ ਲੋਕ ਬੇਲ ਮਿਲਣ ਨੂੰ ਬਰੀ ਹੋਇਆ ਸਮਝ ਬੈਠੇ ਨੇ, ਪਰ ਅਦਾਲਤਾਂ ਦੀ ਕਾਰਵਾਈ ਅਜੇ ਜਾਰੀ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

    RELATED ARTICLES

    Most Popular

    Recent Comments