ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਦੋਸ਼ ਲਗਾਇਆ ਹੈ ਕਿ ਉਹ ਹੜਾਂ ਦੇ ਵਿੱਚ ਫੰਡ ਇਕੱਠਾ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੀਜੇਪੀ ਦੀ ਕੇਂਦਰ ਸਰਕਾਰ ਮਸ਼ਹੂਰੀ ਕਰਕੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦਾ ਫਾਇਦਾ ਚੁੱਕ ਰਹੀ ਹੈ ਅਤੇ ਹੜ੍ਹਾਂ ਦੇ ਨਾਮ ‘ਤੇ ਫੰਡ ਇਕੱਠਾ ਕਰ ਰਹੀ ਹੈ। ਇਨ੍ਹਾਂ ਦੀ ਪੰਜਾਬ ਦੇ ਨਾਮ ‘ਤੇ ਪੈਸੇ ਮੰਗਣ ਦੀ ਹਿੰਮਤ ਕਿਵੇਂ ਹੋਈ?
ਬ੍ਰੇਕਿੰਗ : ਮੁੱਖ ਮੰਤਰੀ ਮਾਨ ਨੇ ਭਾਜਪਾ ਤੇ ਹੜ੍ਹਾਂ ਦੇ ਨਾਮ ਤੇ ਫੰਡ ਇਕੱਠਾ ਕਰਨ ਦਾ ਲਾਇਆ ਦੋਸ਼
RELATED ARTICLES