HomePunjabi NewsBusinessਬ੍ਰੇਕਿੰਗ: Income tax ਭਰਨ ਦੀ ਅੱਜ ਹੈ ਆਖਰੀ ਤਾਰੀਖ

ਬ੍ਰੇਕਿੰਗ: Income tax ਭਰਨ ਦੀ ਅੱਜ ਹੈ ਆਖਰੀ ਤਾਰੀਖ

ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਅੱਜ, ਯਾਨੀ 15 ਸਤੰਬਰ ਨੂੰ ਖਤਮ ਹੋ ਰਹੀ ਹੈ। ਜੇਕਰ ਇਸ ਸਮਾਂ ਸੀਮਾ ਤੋਂ ਪਹਿਲਾਂ, ਯਾਨੀ ਕਿ ਰਾਤ 12 ਵਜੇ ਤੱਕ ਰਿਟਰਨ ਫਾਈਲ ਨਹੀਂ ਕੀਤੀ ਜਾਂਦੀ, ਤਾਂ 5000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਹੁਣ ਤੱਕ 6 ਕਰੋੜ ਤੋਂ ਵੱਧ ਲੋਕਾਂ ਨੇ ਆਮਦਨ ਟੈਕਸ ਦਾਖਲ ਕੀਤਾ ਹੈ।

RELATED ARTICLES

Most Popular

Recent Comments