More
    HomePunjabi NewsLiberal BreakingBREAKING: ਇਲਾਜ ਲਈ ਮੁੱਖ ਮੰਤਰੀ ਭਗਵੰਤ ਮਾਨ ਬੰਗਲੁਰੂ ਪਹੁੰਚੇ, ਨੇਚਰ ਕੇਅਰ ਸੈਂਟਰ...

    BREAKING: ਇਲਾਜ ਲਈ ਮੁੱਖ ਮੰਤਰੀ ਭਗਵੰਤ ਮਾਨ ਬੰਗਲੁਰੂ ਪਹੁੰਚੇ, ਨੇਚਰ ਕੇਅਰ ਸੈਂਟਰ ’ਚ ਰਹਿਣਗੇ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਲਾਜ ਲਈ ਬੰਗਲੁਰੂ ਪਹੁੰਚੇ ਹਨ। ਉਹ ਨੇਚਰ ਕੇਅਰ ਸੈਂਟਰ ’ਚ ਕੁਦਰਤੀ ਤਰੀਕੇ ਨਾਲ ਇਲਾਜ ਕਰਵਾਉਣਗੇ ਅਤੇ ਇੱਕ ਹਫ਼ਤੇ ਲਈ ਉੱਥੇ ਰਹਿਣਗੇ। ਮਹਾਂਸ਼ਿਵਰਾਤਰੀ ਦੇ ਦਿਨ ਉਨ੍ਹਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ। ਇਸ ਤੋਂ ਪਹਿਲਾਂ ਉਹ ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ ਵੀ ਦਾਖਲ ਰਹੇ ਸਨ।

    RELATED ARTICLES

    Most Popular

    Recent Comments