ਚੰਡੀਗੜ੍ਹ ਪੀਜੀਆਈ (ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ) ਅਤੇ ਬੈਂਗਲੁਰੂ ਦੇ ਆਈਆਈਐਸਸੀ (ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ) ਨੇ ਮੈਡੀਕਲ ਖੋਜ ਨੂੰ ਅੱਗੇ ਵਧਾਉਣ ਲਈ ਇੱਕ ਵੱਡਾ ਸਮਝੌਤਾ ਕੀਤਾ ਹੈ। ਹੁਣ CAR-T ਸੈੱਲ ਥੈਰੇਪੀ ਦੀ ਖੋਜ ਪੀਜੀਆਈ ਵਿੱਚ ਕੀਤੀ ਜਾਵੇਗੀ। ਇਸ ਸਾਂਝੇਦਾਰੀ ਦਾ ਮਕਸਦ ਨਵੀਂ ਤਕਨੀਕ ਅਤੇ ਵਿਗਿਆਨਕ ਖੋਜਾਂ ਰਾਹੀਂ ਬਿਮਾਰੀਆਂ ਦਾ ਬਿਹਤਰ ਇਲਾਜ ਲੱਭਣਾ ਹੈ।
ਬ੍ਰੇਕਿੰਗ : ਚੰਡੀਗੜ੍ਹ ਪੀਜੀਆਈ ਵਿੱਚ ਹੁਣ ਹੋਵੇਗੀ CAR-T ਸੈੱਲ ਥੈਰੇਪੀ ਦੀ ਖੋਜ
RELATED ARTICLES