ਕੈਨੇਡਾ ਜਾਣ ਦੇ ਚਾਹਵਾਨਾਂ ਦੇ ਲਈ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ ਹੈ । ਸਟਡੀ ਵੀਜੇ ਦੇ ਵਿੱਚ ਸਖਤੀ ਤੋਂ ਬਾਅਦ ਹੁਣ ਕੈਨੇਡਾ ਵੱਲੋਂ ਟੂਰਸਿਟ ਵੀਜ਼ਾ ਵਿਚ 3 ਲੱਖ ਦੀ ਕਟੌਤੀ ਕੀਤੀ ਗਈ ਹੈ। ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ 60 ਫੀਸਦੀ ਦੇ ਕਰੀਬ ਹੈ। 2023 ਵਿਚ ਕੈਨੇਡਾ ਨੇ ਲਗਭਗ 18 ਲੱਖ ਟੂਰਿਸਟ ਵੀਜ਼ਾ ਜਾਰੀ ਕੀਤੇ ਸਨ ।
ਬ੍ਰੇਕਿੰਗ : ਕਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਟੂਰਿਸਟ ਵੀਜ਼ਾ ਵਿੱਚ ਕੀਤੀ ਕਟੌਤੀ
RELATED ARTICLES