HomePunjabi NewsLiberal Breakingਚੈਂਪੀਅਨਸ ਟਰਾਫ਼ੀ ਦਾ ਦੂਜਾ ਸੈਮੀ ਫਾਈਨਲ ਨਿਊਜੀਲੈਂਡ ਅਤੇ ਦੱਖਣੀ ਅਫ਼ਰੀਕਾ ਵਿੱਚਕਾਰ ਜਾਰੀ

ਚੈਂਪੀਅਨਸ ਟਰਾਫ਼ੀ ਦਾ ਦੂਜਾ ਸੈਮੀ ਫਾਈਨਲ ਨਿਊਜੀਲੈਂਡ ਅਤੇ ਦੱਖਣੀ ਅਫ਼ਰੀਕਾ ਵਿੱਚਕਾਰ ਜਾਰੀ

ਚੈਂਪੀਅਨਸ ਟਰਾਫੀ ਦੇ ਦੂਜੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਦੀ ਟੀਮ ਦੱਖਣੀ ਅਫਰੀਕਾ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰ ਰਹੀ ਹੈ। 31.1 ਓਵਰਾਂ ਤੋਂ ਬਾਅਦ ਟੀਮ ਦਾ ਸਕੋਰ 186/1 ਹੈ। ਰਚਿਨ ਰਵਿੰਦਰ ਅਤੇ ਕੇਨ ਵਿਲੀਅਮਸਨ ਕ੍ਰੀਜ਼ ‘ਤੇ ਹਨ। ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਰਹੀ ਹੈ। ਰਚਿਨ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ।

RELATED ARTICLES

Most Popular

Recent Comments