HomePunjabi NewsLiberal Breakingਬ੍ਰੇਕਿੰਗ : ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਵੱਡੇ ਰਿਕਾਰਡ ਕੀਤੇ...

ਬ੍ਰੇਕਿੰਗ : ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਵੱਡੇ ਰਿਕਾਰਡ ਕੀਤੇ ਆਪਣੇ ਨਾਮ

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਵੱਡੇ ਰਿਕਾਰਡ ਆਪਣੇ ਨਾਮ ਕੀਤੇ ਹਨ। ਰੋਹਿਤ ਸਾਰੇ ਆਈਸੀਸੀ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਕਪਤਾਨ ਬਣ ਗਿਆ ਹੈ। ਕੋਹਲੀ ਨੇ ਵਨਡੇ ‘ਚ 161 ਕੈਚ ਪੂਰੇ ਕੀਤੇ। ਰੋਹਿਤ ਆਈਸੀਸੀ ਵਨਡੇ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਵਿਰਾਟ ਨੇ ਵਨਡੇ ‘ਚ ਪਿੱਛਾ ਕਰਦੇ ਹੋਏ 8 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ।

RELATED ARTICLES

Most Popular

Recent Comments