ਕਨੇਡਾ ਨੇ ਆਖਿਰਕਾਰ ਮੰਨ ਲਿਆ ਹੈ ਕਿ ਉਸਨੇ 1047 ਖਾਲਿਸਤਾਨ ਸਮਰਥਕਾਂ ਨੂੰ ਆਪਣੇ ਦੇਸ਼ ਵਿੱਚ ਪਨਾਹ ਦਿੱਤੀ ਹੈ । ਕੈਨੇਡਾ ਨੇ ਇਹ ਵੀ ਮੰਨਿਆ ਕਿ ਇਹ ਖਾਲਿਸਤਾਨੀ ਭਾਰਤ ਲਈ ਖਤਰਾ ਹਨ। 28 ਜਨਵਰੀ 2025 ਨੂੰ ਜਾਰੀ ਕਨੇਡਾ ਦੇ ਫੋਰਨ ਇੰਟਰਫੇਰਂਸ ਕਮਿਸ਼ਨ ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨੀ ਸਮਰਥਕ ਕਨੇਡਾ ਵਿੱਚ ਬੜੇ ਆਰਾਮ ਦੇ ਨਾਲ ਰਹਿ ਰਹੇ ਹਨ ।
ਬ੍ਰੇਕਿੰਗ: ਕਨੇਡਾ ਨੇ ਆਖ਼ਿਰ ਮੰਨੀ ਖਾਲਿਸਤਾਨੀ ਸਮਰਥਕਾਂ ਨੂੰ ਪਨਾਹ ਦੇਣ ਦੀ ਗੱਲ
RELATED ARTICLES