ਬ੍ਰੇਕਿੰਗ: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਵੱਡੇ ਫੇਰਬਦਲ ਜਾਰੀ ਹਨ। ਮੰਤਰੀ ਕੈਲਾਸ਼ ਗਹਿਲੋਤ ਦੇ ਅਸਤੀਫੇ ਤੋਂ ਬਾਅਦ, ਭਾਜਪਾ ਆਗੂ ਅਨਿਲ ਝਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸੇ ਦੌਰਾਨ, ਅਟਕਲਾਂ ਲਗਾਈ ਜਾ ਰਹੀਆਂ ਹਨ ਕਿ ਰਿਤੂਰਾਜ ਝਾ ਨੂੰ ਕਿਰਾੜੀ ਤੋਂ ਚੋਣ ਟਿਕਟ ਨਹੀਂ ਦਿੱਤਾ ਜਾਵੇਗਾ।
ਬ੍ਰੇਕਿੰਗ : ਭਾਜਪਾ ਆਗੂ ਅਨਿਲ ਝਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ
RELATED ARTICLES