ਕੇਂਦਰ ਸਰਕਾਰ ਵੱਲੋਂ ਭਾਕਰਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਮੈਂਬਰ (ਸਿੰਚਾਈ) ਦਾ ਵਾਧੂ ਚਾਰਜ ਹਰਿਆਣਾ ਦੇ ਸੀਨੀਅਰ ਅਫ਼ਸਰ ਬੀ.ਐੱਸ. ਨਾਰਾ ਨੂੰ ਸੌਂਪਿਆ ਗਿਆ ਹੈ। ਇਸ ‘ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਨਾਰਾਜ਼ਗੀ ਜਤਾਈ ਹੈ ਤੇ ਕਿਹਾ ਕਿ ਇਹ ਪੰਜਾਬ ਨਾਲ ਧੋਖਾ ਹੈ, ਮੈਂਬਰ ਪੰਜਾਬੀ ਅਧਿਕਾਰੀ ‘ਚੋਂ ਹੋਣਾ ਚਾਹੀਦਾ ਸੀ।
ਬ੍ਰੇਕਿੰਗ : ਬਿਕਰਮ ਸਿੰਘ ਮਜੀਠੀਆ ਨੇ BBMB ਵਿੱਚ ਹੋਈ ਇਸ ਨਿਯੁਕਤੀ ਦਾ ਕੀਤਾ ਵਿਰੋਧ
RELATED ARTICLES