HomePunjabi NewsLiberal Breakingਬ੍ਰੇਕਿੰਗ : ਬਿਕਰਮ ਸਿੰਘ ਮਜੀਠੀਆ ਨੇ BBMB ਵਿੱਚ ਹੋਈ ਇਸ ਨਿਯੁਕਤੀ ਦਾ...

ਬ੍ਰੇਕਿੰਗ : ਬਿਕਰਮ ਸਿੰਘ ਮਜੀਠੀਆ ਨੇ BBMB ਵਿੱਚ ਹੋਈ ਇਸ ਨਿਯੁਕਤੀ ਦਾ ਕੀਤਾ ਵਿਰੋਧ

ਕੇਂਦਰ ਸਰਕਾਰ ਵੱਲੋਂ ਭਾਕਰਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਮੈਂਬਰ (ਸਿੰਚਾਈ) ਦਾ ਵਾਧੂ ਚਾਰਜ ਹਰਿਆਣਾ ਦੇ ਸੀਨੀਅਰ ਅਫ਼ਸਰ ਬੀ.ਐੱਸ. ਨਾਰਾ ਨੂੰ ਸੌਂਪਿਆ ਗਿਆ ਹੈ। ਇਸ ‘ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਨਾਰਾਜ਼ਗੀ ਜਤਾਈ ਹੈ ਤੇ ਕਿਹਾ ਕਿ ਇਹ ਪੰਜਾਬ ਨਾਲ ਧੋਖਾ ਹੈ, ਮੈਂਬਰ ਪੰਜਾਬੀ ਅਧਿਕਾਰੀ ‘ਚੋਂ ਹੋਣਾ ਚਾਹੀਦਾ ਸੀ।

RELATED ARTICLES

Most Popular

Recent Comments