ਅੱਜ ਐਸਕੇਐਮ ਦੀ ਛੇ ਮੈਂਬਰੀ ਕਮੇਟੀ ਖਨੌਰੀ ਬਾਰਡਰ ਵਿਖੇ ਪਹੁੰਚੇਗੀ। ਇਸ ਤੋਂ ਬਾਅਦ ਜਗਜੀਤ ਸਿੰਘ ਡਲੇਵਾਲ ਨਾਲ ਮੁਲਾਕਾਤ ਕਰੇਗੀ ਅਤੇ ਡਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੂੰ ਸਮਰਥਨ ਦੇਣ ਬਾਰੇ ਚਰਚਾ ਕੀਤੀ ਜਾਵੇਗੀ। ਦੱਸ ਦਈਏ ਕਿ ਐਸਕੇਐਮ ਦੀ ਛੇ ਮੈਂਬਰੀ ਕਮੇਟੀ ਦੇ ਨਾਲ ਕਿਸਾਨਾਂ ਦਾ 101 ਜੱਥਾ ਵੀ ਨਾਲ ਹੋਵੇਗਾ। ਕਮੇਟੀ ਨੇ ਕੱਲ ਐਲਾਨ ਕੀਤਾ ਸੀ ਕਿ ਉਹ ਖਨੌਰੀ ਬਾਰਡਰ ਪਹੁੰਚ ਕੇ ਏਕਤਾ ਮਤਾ ਪੇਸ਼ ਕਰਨਗੇ।
ਬ੍ਰੇਕਿੰਗ : SKM ਦੀ 6 ਮੈਂਬਰੀ ਕਮੇਟੀ ਅੱਜ ਪਹੁੰਚੇਗੀ ਖਨੌਰੀ ਬਾਰਡਰ
RELATED ARTICLES


