HomePunjabi NewsLiberal Breakingਬ੍ਰੇਕਿੰਗ : ਕਿਸਾਨ ਆਗੂ ਡੱਲੇਵਾਲ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਕੀਤੀ...

ਬ੍ਰੇਕਿੰਗ : ਕਿਸਾਨ ਆਗੂ ਡੱਲੇਵਾਲ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਕੀਤੀ ਅਪੀਲ

ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ ਅੱਜ 46ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ । ਡਾਕਟਰਾਂ ਦੇ ਮੁਤਾਬਿਕ ਡਲੇਵਾਲ ਦੀ ਸਿਹਤ ਬੇਹਦ ਕਮਜ਼ੋਰ ਹੈ । ਇਸ ਵਿੱਚਕਾਰ ਡਲੇਵਾਲ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਥੇਦਾਰ ਕੋਲ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਕੋਲ ਜਾਣ ਅਤੇ ਸਾਡੀਆਂ ਮੰਗਾਂ ਮਨਵਾਉਣ ਉਸ ਤੋਂ ਬਾਅਦ ਮੈਂ ਮਰਨ ਵਰਤ ਤੋੜ ਦਿਆਂਗਾ ।

RELATED ARTICLES

Most Popular

Recent Comments