HomePunjabi NewsLiberal Breakingਬ੍ਰੇਕਿੰਗ: ਧੁੰਦ ਅਤੇ ਕੋਰੇ ਨੇ ਠਾਰੇ ਲੋਕ, ਆਉਣ ਵਾਲੇ ਦਿਨਾਂ ਵਿੱਚ ਪਵੇਗਾ...

ਬ੍ਰੇਕਿੰਗ: ਧੁੰਦ ਅਤੇ ਕੋਰੇ ਨੇ ਠਾਰੇ ਲੋਕ, ਆਉਣ ਵਾਲੇ ਦਿਨਾਂ ਵਿੱਚ ਪਵੇਗਾ ਮੀਂਹ

ਪੰਜਾਬ ਵਿੱਚ ਅੱਜ ਭਾਰੀ ਧੁੰਦ ਅਤੇ ਕੋਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਤਿੰਨ ਦਿਨ ਮੀਹ ਦੀ ਸੰਭਾਵਨਾ ਬਣ ਰਹੀ ਹੈ। ਇਸ ਦੇ ਨਾਲ ਹੀ ਸ਼ੀਤ ਲਹਿਰ ਚੱਲਣ ਦੇ ਕਰਕੇ ਠੰਡ ਵੱਧ ਸਕਦੀ ਹੈ। ਵਿਜੀਬਿਲਟੀ ਕਾਫੀ ਘੱਟ ਹੋਣ ਕਰਕੇ ਵਾਹਨ ਚਾਲਕਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 11-12 ਦਸੰਬਰ ਤੋਂ ਬਾਅਦ ਧੁੰਦ ਤੋਂ ਰਾਹਤ ਮਿਲ ਸਕਦੀ ਹੈ

RELATED ARTICLES

Most Popular

Recent Comments