ਉਤਰਾਖੰਡ ਦੇ ਚਮੋਲੀ ‘ਚ ਬਰਫ ਖਿਸਕਣ ਦੀ ਖਬਰ ਹੈ। ਖਬਰਾਂ ਮੁਤਾਬਕ ਚਮੋਲੀ ‘ਚ ਸ਼ੁੱਕਰਵਾਰ ਦੁਪਹਿਰ ਨੂੰ ਬਰਫ ਖਿਸਕ ਗਈ। ਇਸ ਵਿੱਚ ਚਮੋਲੀ-ਬਦਰੀਨਾਥ ਹਾਈਵੇਅ ਦੇ ਨਿਰਮਾਣ ਕਾਰਜ ਵਿੱਚ ਲੱਗੇ 57 ਮਜ਼ਦੂਰ ਦੱਬ ਗਏ। ਇਹ ਘਟਨਾ ਚਮੋਲੀ ਦੇ ਮਾਨਾ ਪਿੰਡ ਦੀ ਹੈ, ਜਿੱਥੇ ਹਾਈਵੇਅ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਦੁਪਹਿਰ ਨੂੰ ਇੱਥੇ ਗਲੇਸ਼ੀਅਰ ਟੁੱਟ ਗਿਆ। ਸੜਕ ‘ਤੇ ਮੌਜੂਦ ਮਜ਼ਦੂਰ ਬਰਫ ‘ਚ ਦੱਬ ਗਏ। ਰਿਪੋਰਟਾਂ ਮੁਤਾਬਕ 7 ਨੂੰ ਬਾਹਰ ਕੱਢ ਲਿਆ ਗਿਆ ਹੈ।
ਬ੍ਰੇਕਿੰਗ : ਉਤਰਾਖੰਡ ਦੇ ਚਮੋਲੀ ‘ਚ ਬਰਫ ਖਿਸਕਣ ਨਾਲ ਦਬੇ 57 ਮਜ਼ਦੂਰ
RELATED ARTICLES