ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਇਸ ਵਾਰ 57.85% ਲੋਕਾਂ ਨੇ ਆਪਣੀ ਵੋਟ ਪਾਈ ਹੈ। ਉੱਤਰ-ਪੂਰਬੀ ਦਿੱਲੀ ਵਿੱਚ ਸਭ ਤੋਂ ਵੱਧ 63.83% ਅਤੇ ਦੱਖਣ-ਪੂਰਬ ਵਿੱਚ ਸਭ ਤੋਂ ਘੱਟ 53.77% ਮਤਦਾਨ ਹੋਇਆ। ਇਹ ਭਾਜਪਾ ਸੰਸਦ ਮੈਂਬਰ ਮਨੋਜ ਤਿਵਾਰੀ ਦਾ ਸੰਸਦੀ ਹਲਕਾ ਹੈ। ਪਿਛਲੇ 12 ਸਾਲਾਂ ਵਿੱਚ ਇਹ ਸਭ ਤੋਂ ਘੱਟ ਵੋਟਿੰਗ ਹੈ।
ਬ੍ਰੇਕਿੰਗ : ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਹੋਈ 57.85 ਫ਼ੀਸਦੀ ਵੋਟਿੰਗ
RELATED ARTICLES