ਵ੍ਰਿੰਦਾਵਨ : ਯਮੁਨਾ ਦਰਿਆ ਵਿੱਚ ਸਟੀਮਰ ਡੁੱਬਣ ਨਾਲ 10 ਸੈਲਾਨੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਵ੍ਰਿੰਦਾਵਨ ਵਿੱਚ ਵਾਪਰਿਆ ਜਿੱਥੇ ਰਾਹਤ ਬਚਾਅ ਲਈ ਫੌਜ ਵੀ ਮੌਕੇ ‘ਤੇ ਪਹੁੰਚੀ। ਜਾਣਕਾਰੀ ਮੁਤਾਬਕ ਸਾਰੇ ਮ੍ਰਿਤਕ ਪੰਜਾਬ ਦੇ ਰਹਿਣ ਵਾਲੇ ਸਨ। ਅਧਿਕਾਰੀਆਂ ਵੱਲੋਂ ਬਚਾਅ ਕਾਰਵਾਈ ਜਾਰੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
BREAKING: ਯਮੁਨਾ ਵਿੱਚ ਸਟੀਮਰ ਡੁੱਬਣ ਨਾਲ 10 ਸੈਲਾਨੀਆਂ ਦੀ ਮੌਤ, ਵ੍ਰਿੰਦਾਵਨ ‘ਚ ਵੱਡਾ ਹਾਦਸਾ
RELATED ARTICLES


