More
    HomePunjabi NewsLiberal BreakingBREAKING: ਬਿਕਰਮ ਮਜੀਠੀਆ ਵੱਲੋਂ ਭਗਵੰਤ ਮਾਨ ਤੇ ਕੇਜਰੀਵਾਲ 'ਤੇ ਨਿੱਜੀ ਜੈੱਟ ਖਰਚੇ...

    BREAKING: ਬਿਕਰਮ ਮਜੀਠੀਆ ਵੱਲੋਂ ਭਗਵੰਤ ਮਾਨ ਤੇ ਕੇਜਰੀਵਾਲ ‘ਤੇ ਨਿੱਜੀ ਜੈੱਟ ਖਰਚੇ ਨੂੰ ਲੈ ਕੇ ਗੰਭੀਰ ਦੋਸ਼

    ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ‘ਤੇ ਨਿੱਜੀ ਜੈੱਟ ਖਰਚੇ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਟੈਕਸਦਾਤਿਆਂ ਦੇ ਪੈਸੇ ਨਾਲ ਮਹਿੰਗਾ ਜੈੱਟ ਵਰਤਿਆ ਗਿਆ ਜਦਕਿ ਸੂਬਾ ਕਰਜ਼ੇ ਹੇਠ ਹੈ। ਮਜੀਠੀਆ ਨੇ ਇਸ ਮਾਮਲੇ ‘ਚ ਸਰਕਾਰ ਦੀ ਜਵਾਬਦੇਹੀ ‘ਤੇ ਵੀ ਸਵਾਲ ਉਠਾਏ ਹਨ।

    RELATED ARTICLES

    Most Popular

    Recent Comments