Friday, July 5, 2024
HomePunjabi NewsLiberal Breakingਭਾਜਪਾ ਆਪਣਾ ਚੋਣ ਮੈਨੀਫੈਸਟੋ ਲੋਕਾਂ ਦੇ ਸੁਝਾਅ ਨਾਲ ਕਰੇਗੀ ਤਿਆਰ

ਭਾਜਪਾ ਆਪਣਾ ਚੋਣ ਮੈਨੀਫੈਸਟੋ ਲੋਕਾਂ ਦੇ ਸੁਝਾਅ ਨਾਲ ਕਰੇਗੀ ਤਿਆਰ

ਭਾਜਪਾ ਆਪਣਾ ਚੋਣ ਮੈਨੀਫੈਸਟੋ ਤਿਆਰ ਕਰਨ ਲਈ ਆਮ ਲੋਕਾਂ ਤੋਂ ਸੁਝਾਅ ਲਵੇਗੀ ਜਿਸ ਨੂੰ ਸੰਕਲਪ ਪੱਤਰ ਕਿਹਾ ਜਾਂਦਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ‘ਆਪ’ ਆਗੂ ਭਗਵੰਤ ਮਾਨ ‘ਤੇ ਵੀ ਵਿਅੰਗ ਕੱਸਿਆ।

RELATED ARTICLES

Most Popular

Recent Comments