Sunday, July 7, 2024
HomePunjabi NewsLiberal Breakingਭਾਜਪਾ ਆਗੂ ਤਰੁਣ ਚੁੱਘ ਦਾ ਦਾਅਵਾ ਜਲੰਧਰ ਚੋਣ 'ਚ ਜਿੱਤ ਹਾਸਲ ਕਰੇਗੀ...

ਭਾਜਪਾ ਆਗੂ ਤਰੁਣ ਚੁੱਘ ਦਾ ਦਾਅਵਾ ਜਲੰਧਰ ਚੋਣ ‘ਚ ਜਿੱਤ ਹਾਸਲ ਕਰੇਗੀ ਭਾਜਪਾ

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੀ ਜਲੰਧਰ ਉਪ ਚੋਣ ਇਹ ਸਪੱਸ਼ਟ ਕਰ ਦੇਵੇਗੀ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ। ਕਾਂਗਰਸ, ਆਪ ਸਮੇਤ ਸਾਰੀਆਂ ਪਾਰਟੀਆਂ ਪੰਜਾਬ ਵਿੱਚੋਂ ਬੁਰੀ ਤਰ੍ਹਾਂ ਹਾਰਨਗੀਆਂ ਅਤੇ ਭਾਜਪਾ ਜਿੱਤੇਗੀ।

RELATED ARTICLES

Most Popular

Recent Comments