ਬੀਤੇ ਦਿਨੀ ਭਾਜਪਾ ਦੇ ਆਗੂ ਮਨੋਰੰਜਨ ਕਾਲੀਆ ਦੇ ਘਰ ਗਰਨੇਡ ਹਮਲੇ ਤੇ ਬੋਲਦੇ ਹੋਏ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਜੇਕਰ ਕਾਲੀਆ ਵਰਗੇ ਇਨਸਾਨ ਸੁਰੱਖਿਤ ਨਹੀਂ ਹਨ ਤਾਂ ਫਿਰ ਆਮ ਬੰਦੇ ਦਾ ਕੀ ਹਾਲ ਹੋਵੇਗਾ । ਉਹਨਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਸਿਰਫ ਲੋਕਾਂ ਨੂੰ ਮਿਸ ਲੀਡ ਕਰ ਰਹੀ ਹੈ। ਮਜੀਠਿਆ ਨੇ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਤੇ ਵੀ ਸਵਾਲ ਖੜੇ ਕੀਤੇ ਹਨ।
ਭਾਜਪਾ ਆਗੂ ਤੇ ਹੋਏ ਹਮਲੇ ਬਾਰੇ ਬਿਕਰਮ ਸਿੰਘ ਮਜੀਠੀਆ ਦਾ ਬਿਆਨ
RELATED ARTICLES