HomePunjabi NewsLiberal Breakingਭਾਜਪਾ ਆਗੂ ਤੇ ਹੋਏ ਹਮਲੇ ਬਾਰੇ ਬਿਕਰਮ ਸਿੰਘ ਮਜੀਠੀਆ ਦਾ ਬਿਆਨ

ਭਾਜਪਾ ਆਗੂ ਤੇ ਹੋਏ ਹਮਲੇ ਬਾਰੇ ਬਿਕਰਮ ਸਿੰਘ ਮਜੀਠੀਆ ਦਾ ਬਿਆਨ

ਬੀਤੇ ਦਿਨੀ ਭਾਜਪਾ ਦੇ ਆਗੂ ਮਨੋਰੰਜਨ ਕਾਲੀਆ ਦੇ ਘਰ ਗਰਨੇਡ ਹਮਲੇ ਤੇ ਬੋਲਦੇ ਹੋਏ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਜੇਕਰ ਕਾਲੀਆ ਵਰਗੇ ਇਨਸਾਨ ਸੁਰੱਖਿਤ ਨਹੀਂ ਹਨ ਤਾਂ ਫਿਰ ਆਮ ਬੰਦੇ ਦਾ ਕੀ ਹਾਲ ਹੋਵੇਗਾ । ਉਹਨਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਸਿਰਫ ਲੋਕਾਂ ਨੂੰ ਮਿਸ ਲੀਡ ਕਰ ਰਹੀ ਹੈ। ਮਜੀਠਿਆ ਨੇ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਤੇ ਵੀ ਸਵਾਲ ਖੜੇ ਕੀਤੇ ਹਨ।

RELATED ARTICLES

Most Popular

Recent Comments