ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੋਗਾ ਤੇ ਜਲੰਧਰ ‘ਚ ਵੱਡੀਆਂ ਰੈਲੀਆਂ ਭਲਕੇ 6 ਅਪ੍ਰੈਲ ਨੂੰ ਕੀਤੀਆਂ ਜਾਣਗੀਆਂ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ 6 ਅਪ੍ਰੈਲ ਨੂੰ ਮੋਗਾ ਅਤੇ ਜਲੰਧਰ ਵਿਚ ਵੱਡੀਆਂ ਰੈਲੀਆਂ ਕਰਨਗੇ। ਇਹਨਾਂ ਰੈਲੀਆਂ ਵਿਚ ਆਪ ਦੇ ਐਮ ਪੀ ਤੇ ਕੋ ਇੰਚਾਰਜ ਸੰਦੀਪ ਪਾਠਕ ਵੀ ਸ਼ਾਮਲ ਹੋਣਗੇ।
ਲੋਕ ਸਭਾ ਦੇ ਮੱਦੇ ਨਜ਼ਰ ਕੱਲ ਆਮ ਆਦਮੀ ਪਾਰਟੀ ਦੀਆਂ ਵੱਡੀਆਂ ਰੈਲੀਆਂ
RELATED ARTICLES