HomePunjabi NewsLiberal Breakingਲੋਕ ਸਭਾ ਦੇ ਮੱਦੇ ਨਜ਼ਰ ਕੱਲ ਆਮ ਆਦਮੀ ਪਾਰਟੀ ਦੀਆਂ ਵੱਡੀਆਂ ਰੈਲੀਆਂ

ਲੋਕ ਸਭਾ ਦੇ ਮੱਦੇ ਨਜ਼ਰ ਕੱਲ ਆਮ ਆਦਮੀ ਪਾਰਟੀ ਦੀਆਂ ਵੱਡੀਆਂ ਰੈਲੀਆਂ

ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੋਗਾ ਤੇ ਜਲੰਧਰ ‘ਚ ਵੱਡੀਆਂ ਰੈਲੀਆਂ ਭਲਕੇ 6 ਅਪ੍ਰੈਲ ਨੂੰ ਕੀਤੀਆਂ ਜਾਣਗੀਆਂ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ 6 ਅਪ੍ਰੈਲ ਨੂੰ ਮੋਗਾ ਅਤੇ ਜਲੰਧਰ ਵਿਚ ਵੱਡੀਆਂ ਰੈਲੀਆਂ ਕਰਨਗੇ। ਇਹਨਾਂ ਰੈਲੀਆਂ ਵਿਚ ਆਪ ਦੇ ਐਮ ਪੀ ਤੇ ਕੋ ਇੰਚਾਰਜ ਸੰਦੀਪ ਪਾਠਕ ਵੀ ਸ਼ਾਮਲ ਹੋਣਗੇ।

RELATED ARTICLES

Most Popular

Recent Comments