ਯੂ ਪੀ ਦੇ ਗੋਂਡਾ ‘ਚ ਵੱਡਾ ਹਾਦਸਾ ਹੋ ਗਿਆ ਹੈ। ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਰੇਲਗੱਡੀ ਦੇ 10-12 ਡੱਬੇ ਪਟੜੀ ਤੋਂ ਉਤਰ ਗਏ ਹਨ। 15904 ਡਿਬਰੂਗੜ੍ਹ ਐਕਸਪ੍ਰੈੱਸ ਦੇ ਏਸੀ 4 ਡੱਬੇ ਵੀ ਪਲਟ ਗਏ ਹਨ। ਚੰਡੀਗੜ੍ਹ-ਡਿਬਰੂਗੜ੍ਹ ਡਾਊਨ ਐਕਸਪ੍ਰੈਸ ਦੇ ਏਸੀ ਕੋਚ ਦੇ 4 ਡੱਬੇ ਪਲਟ ਗਏ। ਪਿਕੌਰਾ ਪਿੰਡ ਨੇੜੇ ਰੇਲ ਦੇ ਡੱਬੇ ਪਲਟ ਗਏ। ਮੈਡੀਕਲ ਵੈਨ ਅਤੇ ਏ.ਆਰ.ਟੀ ਵੈਨ ਰਵਾਨਾ ਹੋ ਗਈ।
ਯੂ ਪੀ ਦੇ ਗੋਂਡਾ ‘ਚ ਵੱਡਾ ਹਾਦਸਾ, ਰੇਲਗੱਡੀ ਦੇ ਡੱਬੇ ਪਟੜੀ ਤੋਂ ਉਤਰੇ
RELATED ARTICLES