ਭਾਰੀ ਮੀਂਹ ਦੇ ਕਰਕੇ ਪੰਜਾਬ-ਹਿਮਾਚਲ ਸਰਹੱਦ ‘ਤੇ ਵਸੇ ਜੈਜੋ ਦੋਆਬਾ ਦੇ ਬਾਹਰਵਾਰ ਚੋਅ ‘ਚ ਆਏ ਹੜ੍ਹ ਵਿਚ ਬਰਾਤੀਆਂ ਨਾਲ ਭਰੀ ਇਕ ਇਨੋਵਾ ਗੱਡੀ ਵਹਿ ਗਈ ਤੇ ਕੁਝ ਦੂਰ ਜਾ ਕੇ ਅਟਕ ਗਈ। ਗੱਡੀ ‘ਚ ਸਵਾਰ 11 ਬਰਾਤੀਆਂ ‘ਚੋਂ ਇਕ ਨੂੰ ਬਚਾਅ ਲਿਆ ਗਿਆ, 7 ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜਦਕਿ ਤਿੰਨ ਬਰਾਤੀ ਅਜੇ ਵੀ ਲਾਪਤਾ ਹਨ।
ਪੰਜਾਬ ਵਿੱਚ ਵੱਡਾ ਹਾਦਸਾ, ਬਰਾਤ ਵਾਲੀ ਇਨੋਵਾ ਹੜ੍ਹ ‘ਚ ਰੁੜ੍ਹੀ, 7 ਦੀ ਮੌਤ
RELATED ARTICLES