ਭੁੱਚੋ ਮੰਡੀ: ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੀ ਅਗਵਾਈ ਵਿੱਚ ਅੱਜ ‘ਮਨਰੇਗਾ ਬਚਾਓ ਸੰਗਰਾਮ’ ਤਹਿਤ ਵਿਸ਼ਾਲ ਰੈਲੀ ਕੀਤੀ ਗਈ. ਕਾਂਗਰਸ ਲੀਡਰਸ਼ਿਪ ਨੇ ਭਾਜਪਾ ‘ਤੇ ਮਨਰੇਗਾ ਸਕੀਮ ਨੂੰ ਖ਼ਤਮ ਕਰਨ ਦੀ ਸਾਜਿਸ਼ ਅਤੇ ਇਸ ਦਾ ਨਾਮ ਬਦਲ ਕੇ ਰਾਸ਼ਟਰਪਿਤਾ ਦਾ ਅਪਮਾਨ ਕਰਨ ਦੇ ਇਲਜ਼ਾਮ ਲਾਏ. ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਲਈ ਇਹ ਸੰਘਰਸ਼ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ।
ਬ੍ਰੇਕਿੰਗ : ਭੁੱਚੋ ਮੰਡੀ ‘ਚ ਕਾਂਗਰਸ ਦਾ ‘ਮਨਰੇਗਾ ਬਚਾਓ ਸੰਗਰਾਮ’, ਭੂਪੇਸ਼ ਬਘੇਲ ਨੇ ਕੇਂਦਰ ਨੂੰ ਘੇਰਿਆ
RELATED ARTICLES


