ਬੀਸੀਸੀਆਈ ਨੇ ਸ਼ਨੀਵਾਰ ਨੂੰ ਆਈਪੀਐਲ ਦੀ ਨਵੀਂ ਰਿਟੇਨਸ਼ਨ ਪਾਲਿਸੀ ਲਾਗੂ ਕਰ ਦਿੱਤੀ। ਇਸ ਤਹਿਤ ਸਾਰੇ ਵਿਦੇਸ਼ੀ ਖਿਡਾਰੀਆਂ ਨੂੰ ਮੈਗਾ ਨਿਲਾਮੀ ‘ਚ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਜੇਕਰ ਉਹ ਰਜਿਸਟ੍ਰੇਸ਼ਨ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਬਾਅਦ ਵਿੱਚ ਹੋਣ ਵਾਲੀ ਮਿੰਨੀ ਨਿਲਾਮੀ ਵਿੱਚ ਐਂਟਰੀ ਨਹੀਂ ਮਿਲੇਗੀ। ਜੇਕਰ ਕੋਈ ਖਿਡਾਰੀ ਨਿਲਾਮੀ ‘ਚ ਵਿਕਣ ਤੋਂ ਬਾਅਦ ਟੂਰਨਾਮੈਂਟ ਤੋਂ ਹਟ ਜਾਂਦਾ ਹੈ ਤਾਂ ਉਸ ‘ਤੇ ਅਗਲੇ 2 ਸੀਜ਼ਨਾਂ ਲਈ ਪਾਬੰਦੀ ਲਗਾਈ ਜਾਵੇਗੀ ਅਤੇ ਇੱਕ ਸੀਜ਼ਨ ਵਿੱਚ 18 ਕਰੋੜ ਰੁਪਏ ਤੋਂ ਵੱਧ ਨਹੀਂ ਕਮਾ ਸਕਣਗੇ।
ਬੀਸੀਸੀਆਈ ਨੇ ਸ਼ਨੀਵਾਰ ਨੂੰ ਆਈਪੀਐਲ ਦੀ ਨਵੀਂ ਰਿਟੇਨਸ਼ਨ ਪਾਲਿਸੀ ਕੀਤੀ ਲਾਗੂ
RELATED ARTICLES