HomePunjabi NewsLiberal Breakingਬੀਸੀਸੀਆਈ ਨੇ ਸ਼ਨੀਵਾਰ ਨੂੰ ਆਈਪੀਐਲ ਦੀ ਨਵੀਂ ਰਿਟੇਨਸ਼ਨ ਪਾਲਿਸੀ ਕੀਤੀ ਲਾਗੂ

ਬੀਸੀਸੀਆਈ ਨੇ ਸ਼ਨੀਵਾਰ ਨੂੰ ਆਈਪੀਐਲ ਦੀ ਨਵੀਂ ਰਿਟੇਨਸ਼ਨ ਪਾਲਿਸੀ ਕੀਤੀ ਲਾਗੂ

ਬੀਸੀਸੀਆਈ ਨੇ ਸ਼ਨੀਵਾਰ ਨੂੰ ਆਈਪੀਐਲ ਦੀ ਨਵੀਂ ਰਿਟੇਨਸ਼ਨ ਪਾਲਿਸੀ ਲਾਗੂ ਕਰ ਦਿੱਤੀ। ਇਸ ਤਹਿਤ ਸਾਰੇ ਵਿਦੇਸ਼ੀ ਖਿਡਾਰੀਆਂ ਨੂੰ ਮੈਗਾ ਨਿਲਾਮੀ ‘ਚ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਜੇਕਰ ਉਹ ਰਜਿਸਟ੍ਰੇਸ਼ਨ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਬਾਅਦ ਵਿੱਚ ਹੋਣ ਵਾਲੀ ਮਿੰਨੀ ਨਿਲਾਮੀ ਵਿੱਚ ਐਂਟਰੀ ਨਹੀਂ ਮਿਲੇਗੀ। ਜੇਕਰ ਕੋਈ ਖਿਡਾਰੀ ਨਿਲਾਮੀ ‘ਚ ਵਿਕਣ ਤੋਂ ਬਾਅਦ ਟੂਰਨਾਮੈਂਟ ਤੋਂ ਹਟ ਜਾਂਦਾ ਹੈ ਤਾਂ ਉਸ ‘ਤੇ ਅਗਲੇ 2 ਸੀਜ਼ਨਾਂ ਲਈ ਪਾਬੰਦੀ ਲਗਾਈ ਜਾਵੇਗੀ ਅਤੇ ਇੱਕ ਸੀਜ਼ਨ ਵਿੱਚ 18 ਕਰੋੜ ਰੁਪਏ ਤੋਂ ਵੱਧ ਨਹੀਂ ਕਮਾ ਸਕਣਗੇ।

RELATED ARTICLES

Most Popular

Recent Comments