ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਵੱਲੋਂ ਬੱਲੇਬਾਜ ਸ਼੍ਰੇਆਸ ਅਈਅਰ ਅਤੇ ਇਸ਼ਨਾਨ ਕਿਸ਼ਨ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਇਹਨਾਂ ਦੋਨਾਂ ਖਿਡਾਰੀਆਂ ਨੂੰ 34 ਖਿਡਾਰੀਆਂ ਦੇ ਨਾਲ ਸੈਂਟਰਲ ਕੋਂਟਰੈਕਟ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸ ਲਿਸਟ ਦੇ ਵਿੱਚ ਹਰਸ਼ਿਤ ਰਾਣਾ ਤੇ ਅਭਿਸ਼ੇਕ ਸ਼ਰਮਾ ਸਮੇਤ ਹੋਰ ਨੌਜਵਾਨ ਖਿਡਾਰੀ ਵੀ ਸ਼ਾਮਿਲ ਹਨ । ਪਿਛਲੇ ਸਾਲ ਸਜ਼ਾ ਦੇ ਤੌਰ ਤੇ ਸ਼੍ਰੇਆਸ ਤੇ ਇਸ਼ਾਨ ਨੂੰ ਇਸ ਲਿਸਟ ਤੋਂ ਬਾਹਰ ਰੱਖਿਆ ਗਿਆ ਸੀ ।
ਬੱਲੇਬਾਜ ਸ਼੍ਰੇਆਸ ਅਈਅਰ ਅਤੇ ਇਸ਼ਨਾਨ ਕਿਸ਼ਨ ਨੂੰ ਬੀਸੀਸੀਆਈ ਨੇ ਦਿੱਤਾ ਸੈਂਟਰਲ ਕਾਂਟਰੈਕਟ
RELATED ARTICLES