HomePunjabi NewsLiberal Breakingਬੱਲੇਬਾਜ ਸ਼੍ਰੇਆਸ ਅਈਅਰ ਅਤੇ ਇਸ਼ਨਾਨ ਕਿਸ਼ਨ ਨੂੰ ਬੀਸੀਸੀਆਈ ਨੇ ਦਿੱਤਾ ਸੈਂਟਰਲ ਕਾਂਟਰੈਕਟ

ਬੱਲੇਬਾਜ ਸ਼੍ਰੇਆਸ ਅਈਅਰ ਅਤੇ ਇਸ਼ਨਾਨ ਕਿਸ਼ਨ ਨੂੰ ਬੀਸੀਸੀਆਈ ਨੇ ਦਿੱਤਾ ਸੈਂਟਰਲ ਕਾਂਟਰੈਕਟ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਵੱਲੋਂ ਬੱਲੇਬਾਜ ਸ਼੍ਰੇਆਸ ਅਈਅਰ ਅਤੇ ਇਸ਼ਨਾਨ ਕਿਸ਼ਨ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਇਹਨਾਂ ਦੋਨਾਂ ਖਿਡਾਰੀਆਂ ਨੂੰ 34 ਖਿਡਾਰੀਆਂ ਦੇ ਨਾਲ ਸੈਂਟਰਲ ਕੋਂਟਰੈਕਟ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸ ਲਿਸਟ ਦੇ ਵਿੱਚ ਹਰਸ਼ਿਤ ਰਾਣਾ ਤੇ ਅਭਿਸ਼ੇਕ ਸ਼ਰਮਾ ਸਮੇਤ ਹੋਰ ਨੌਜਵਾਨ ਖਿਡਾਰੀ ਵੀ ਸ਼ਾਮਿਲ ਹਨ । ਪਿਛਲੇ ਸਾਲ ਸਜ਼ਾ ਦੇ ਤੌਰ ਤੇ ਸ਼੍ਰੇਆਸ ਤੇ ਇਸ਼ਾਨ ਨੂੰ ਇਸ ਲਿਸਟ ਤੋਂ ਬਾਹਰ ਰੱਖਿਆ ਗਿਆ ਸੀ ।

RELATED ARTICLES

Most Popular

Recent Comments