ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਟੈਸਟ ਲੜੀ ਵਿੱਚ ਕਲੀਨ ਸਵੀਪ ਕਰ ਦਿੱਤਾ ਹੈ। ਘਰੇਲੂ ਮੈਦਾਨ ਤੇ ਖੇਡਦੇ ਹੋਏ ਪਾਕਿਸਤਾਨ ਦੀ ਟੀਮ ਬੁਰੀ ਤਰ੍ਹਾਂ 0-2 ਦੇ ਨਾਲ ਟੈਸਟ ਲੜੀ ਹਾਰ ਗਈ ਹੈ। ਬੰਗਲਾਦੇਸ਼ ਦੇ ਵਿਕਟ ਕੀਪਰ ਬੱਲੇਬਾਜ ਲਿਟਨ ਦਾਸ ਨੂੰ ਮੈਨ ਆਫ ਦੀ ਮੈਚ ਦਾ ਅਵਾਰਡ ਦਿੱਤਾ ਗਿਆ। ਬੰਗਲਾਦੇਸ਼ ਦੇ ਮਹਿੰਦੀ ਹਸਨ ਮਿਰਾਜ ਮੈਨ ਆਫ ਦੀ ਸੀਰੀਜ ਬਣੇ।
ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਕੀਤਾ ਕਲੀਨ ਸਵੀਪ, ਟੈਸਟ ਲੜੀ 2-0 ਨਾਲ ਕੀਤੀ ਆਪਣੇ ਨਾਮ
RELATED ARTICLES