ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਸ਼ਾਕਿਬ ਨੇ ਵੀਰਵਾਰ ਨੂੰ ਅਚਾਨਕ ਪ੍ਰੈੱਸ ਕਾਨਫਰੰਸ ਬੁਲਾਈ ਅਤੇ ਕਿਹਾ ਕਿ ਉਨ੍ਹਾਂ ਦਾ ਆਖਰੀ ਟੈਸਟ ਦੱਖਣੀ ਅਫਰੀਕਾ ਖਿਲਾਫ ਮੀਰਪੁਰ ‘ਚ ਹੋਵੇਗਾ। ਉਹ ਭਾਰਤੀ ਦੌਰੇ ‘ਤੇ ਬੰਗਲਾਦੇਸ਼ ਟੀਮ ਦਾ ਹਿੱਸਾ ਹੈ, ਹਾਲਾਂਕਿ ਉਸ ਦੇ ਕਾਨਪੁਰ ਟੈਸਟ ਖੇਡਣ ‘ਤੇ ਸਸਪੈਂਸ ਹੈ।
ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਕੀਤਾ ਸੰਨਿਆਸ ਦਾ ਐਲਾਨ
RELATED ARTICLES