HomePunjabi NewsLiberal Breakingਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਕੀਤਾ ਸੰਨਿਆਸ ਦਾ ਐਲਾਨ

ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਕੀਤਾ ਸੰਨਿਆਸ ਦਾ ਐਲਾਨ

ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਸ਼ਾਕਿਬ ਨੇ ਵੀਰਵਾਰ ਨੂੰ ਅਚਾਨਕ ਪ੍ਰੈੱਸ ਕਾਨਫਰੰਸ ਬੁਲਾਈ ਅਤੇ ਕਿਹਾ ਕਿ ਉਨ੍ਹਾਂ ਦਾ ਆਖਰੀ ਟੈਸਟ ਦੱਖਣੀ ਅਫਰੀਕਾ ਖਿਲਾਫ ਮੀਰਪੁਰ ‘ਚ ਹੋਵੇਗਾ। ਉਹ ਭਾਰਤੀ ਦੌਰੇ ‘ਤੇ ਬੰਗਲਾਦੇਸ਼ ਟੀਮ ਦਾ ਹਿੱਸਾ ਹੈ, ਹਾਲਾਂਕਿ ਉਸ ਦੇ ਕਾਨਪੁਰ ਟੈਸਟ ਖੇਡਣ ‘ਤੇ ਸਸਪੈਂਸ ਹੈ।

RELATED ARTICLES

Most Popular

Recent Comments