ਭਾਰਤੀ ਟੀਮ ਨੇ ਗਾਬਾ ਟੈਸਟ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਪਹਿਲੀ ਪਾਰੀ ਵਿੱਚ ਖ਼ਰਾਬ ਸ਼ੁਰੂਆਤ ਕੀਤੀ ਹੈ। ਟੀਮ ਨੇ 51 ਰਨ ‘ਤੇ 4 ਵਿਕਟ ਗਵਾ ਦਿੱਤੀਆਂ ਹਨ। ਕੇਐਲ ਰਾਹੁਲ ਅਤੇ ਕਪਤਾਨ ਰੋਹਿਤ ਸ਼ਰਮਾ ਨਾਾਬਾਦ ਹਨ। ਸੋਮਵਾਰ ਨੂੰ ਮੈਚ ਦਾ ਤੀਜਾ ਦਿਨ ਹੈ ਅਤੇ ਬਾਰਿਸ਼ ਕਾਰਨ ਖੇਡ ਰੁਕੀ ਸੀ । ਦਿਨ ਦੇ ਪਹਿਲੇ ਸੈਸ਼ਨ ਵਿੱਚ ਆਸਟ੍ਰੇਲੀਆ ਆਪਣੀ ਪਹਿਲੀ ਪਾਰੀ ਵਿੱਚ 445 ਰਨ ‘ਤੇ ਆਲਆਊਟ ਹੋ ਗਈ ਸੀ।
ਭਾਰਤੀ ਟੀਮ ਦੀ ਗਾਬਾ ਟੈਸਟ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਖ਼ਰਾਬ ਸ਼ੁਰੂਆਤ
RELATED ARTICLES