HomePunjabi NewsLiberal Breakingਭਾਰਤੀ ਟੀਮ ਦੀ ਗਾਬਾ ਟੈਸਟ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਖ਼ਰਾਬ ਸ਼ੁਰੂਆਤ

ਭਾਰਤੀ ਟੀਮ ਦੀ ਗਾਬਾ ਟੈਸਟ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਖ਼ਰਾਬ ਸ਼ੁਰੂਆਤ

ਭਾਰਤੀ ਟੀਮ ਨੇ ਗਾਬਾ ਟੈਸਟ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਪਹਿਲੀ ਪਾਰੀ ਵਿੱਚ ਖ਼ਰਾਬ ਸ਼ੁਰੂਆਤ ਕੀਤੀ ਹੈ। ਟੀਮ ਨੇ 51 ਰਨ ‘ਤੇ 4 ਵਿਕਟ ਗਵਾ ਦਿੱਤੀਆਂ ਹਨ। ਕੇਐਲ ਰਾਹੁਲ ਅਤੇ ਕਪਤਾਨ ਰੋਹਿਤ ਸ਼ਰਮਾ ਨਾਾਬਾਦ ਹਨ। ਸੋਮਵਾਰ ਨੂੰ ਮੈਚ ਦਾ ਤੀਜਾ ਦਿਨ ਹੈ ਅਤੇ ਬਾਰਿਸ਼ ਕਾਰਨ ਖੇਡ ਰੁਕੀ ਸੀ । ਦਿਨ ਦੇ ਪਹਿਲੇ ਸੈਸ਼ਨ ਵਿੱਚ ਆਸਟ੍ਰੇਲੀਆ ਆਪਣੀ ਪਹਿਲੀ ਪਾਰੀ ਵਿੱਚ 445 ਰਨ ‘ਤੇ ਆਲਆਊਟ ਹੋ ਗਈ ਸੀ।

RELATED ARTICLES

Most Popular

Recent Comments